MANN BHARYA LYRICS | B Praak | Jaani

Mann Bharrya Lyrics Song Sung by B Praak, Lyrics Wrote by Jaani this song film by Arvindr Khaira song label is given by Speed Records Director of this song is Arvindr very nice enjoying Song Three different language of Lyrics is given Hindi, English and Punjabi pdf of lyrics are given the end of the article enjoy Mann Bharrya Lyrics

SongMann Bharrya Lyrics
SingerB Praak
LyricsJaani
MusicB Praak
DirectorArvindr Khaira
Music LabelSpeed Records

Mann Bharrya Lyrics

Ve methon tera mann bharrya
Mann bharrya badal gaya saara
Ve tu mainu chhad jaana
Gallan teriyan ton lagda ae yaara (x2)

Gal gal te shak karda
Aitbaar zara vi nahi
Hunn teriyan akhiyan ‘ch
Mere layi pyar zara vi nahi

Mera te koi hai ni tere bin
Tenu mil jaana kisse da sahara
Ve tu mainu chhad jaana
Gallan teriyan ton lagda ae yaara

Pyar mere nu tu
Ve mazak samajh ke baithae
Main sab samajhdi aan
Tu jawak samajh ke baithae (x2)

Tu waqt nahi dinda
Mainu ajj kal do pal da
Tainu pata nahi shayad
Ishq vich injh nahi chalda

Mainu tu jutti thalle rakhdae
Jaani lokan agge ban na vichara
Ve tu mainu chad jana
Gallan teriyan ton lagda ae yaara

Tu sab janda ae
Main chad ni sakdi tainu
Taan hi taan ungallan te
Roz nachauna ae mainu (x2)

Agle janam vich allah
Aisa khel racha ke bheje
Mainu tu bana ke bheje
Tainu main bana ke bheje

Ve fer tainu pata lagna
Kiven pitta jandae paani khara khara
Ve tu mainu chad jaana
Gallan teriyan ton lagda ae yaara

Ve methon tera mann bharya..

वे मैथों तेरा मन भरया
मन भरया बदल गया सारा
वे तू मैनू छड़ जाना
गल्लां तेरीयां तों लगदा ऐ यारा

वे मैथों तेरा मन भरया
मन भरया बदल गया सारा
वे तू मैनू छड़ जाना

गल्लां तेरीयां तों लगदा ऐ यारा
गल गल ते शक़ करदा
ऐतबार ज़रा वी नयी
हुन तेरियां अखियाँ च

मेरे लयी प्यार ज़रा वी नयी
मेरा ते कोई है नी तेरे बिन
तैनू मिल जाना किसे दा सहारा

वे तू मैनू छड़ जाना
गल्लां तेरीयां तों लगदा ऐ यारा
प्यार मेरे नू तू

वे मज़ाक समझ के बैठां
मैं सब समझदी आं
तू जवाक समझ के बैठां

प्यार मेरे नू तू
वे मज़ाक समझ के बैठां
मैं सब समझदी आं

तू जवाक समझ के बैठां
तू वक़्त नहीं दिंदा
मैनू अज कल दो पल दा

तैनू पता नहीं शायद
इश्क़ विच इंज नहीं चलदा
मैनू तू जुत्ती थल्ले रख्दां

जानी लोकां अग्गे बन ना विचारा
वे तू मैनू छड़ जाना
गल्लां तेरीयां तों लगदा ऐ यारा

तू सब जानदा ऐ
मैं छड्ड नी सकदी तैनू

तां ही तां उंगलां ते
रोज नचौना ऐ मैनू तू सब जानदा ऐ
मैं छड्ड नी सकदी तैनू
तां ही तां उंगलां ते

रोज नचौना ऐ मैनू
अगले जनम विच अल्लाह
ऐसा खेल रचा के भेज़े

मैनू तू बना के भेज़े
तैनू मैं बना के भेज़े
वे फ़ेर तैनू पता लगना

कीवें पीता जांदा पानी खारा खारा
वे तू मैनू छड़ जाना
गल्लां तेरीयां तों लगदा ऐ यारा
वे मैथों तेरा मन भरया

ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾਵੇ ਮੈਥੋਂ ਤੇਰਾ ਮੰਨ ਭਰਿਆ

ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾਗੱਲ-ਗੱਲ ‘ਤੇ ਸ਼ੱਕ ਕਰਦੈ
ਐਤਬਾਰ ਜ਼ਰਾ ਵੀ ਨਹੀਂ

ਹੁਣ ਤੇਰੀਆਂ ਅੱਖੀਆਂ ‘ਚ
ਮੇਰੇ ਲਈ ਪਿਆਰ ਜ਼ਰਾ ਵੀ ਨਹੀਂਮੇਰਾ ਤੇ ਕੋਈ ਹੈ ਨਹੀਂ ਤੇਰੇ ਬਿਨ
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਨੂੰ ਛੱਡ ਜਾਣਾ


ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ
ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ
ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜਕਲ ਦੋ ਪਲ ਦਾ

ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿੱਚ ਇੰਜ ਨਹੀਂ ਚੱਲਦਾਮੈਨੂੰ ਤੂੰ ਜੁੱਤੀ ਥੱਲੇ ਰੱਖਦੈ
Jaani ਲੋਕਾਂ ਅੱਗੇ ਬਣਨਾ ਵਿਚਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ

ਤਾਂਹੀ ਤਾਂ ਉਂਗਲਾਂ ‘ਤੇ ਰੋਜ਼ ਨਚਾਉਨੈ ਮੈਨੂੰ
ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ
ਤਾਂਹੀ ਤਾਂ ਉਂਗਲਾਂ ‘ਤੇ ਰੋਜ਼ ਨਚਾਉਨੈ ਮੈਨੂੰਅਗਲੇ ਜਨਮ ਵਿਚ ਅੱਲ੍ਹਾ ਐਸਾ ਖੇਲ ਰਚਾ ਕੇ ਭੇਜ

ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇਵੇ ਫ਼ਿਰ ਤੈਨੂੰ ਪਤਾ ਲਗਣਾ
ਕਿਵੇਂ ਪੀਤਾ ਜਾਂਦੈ ਪਾਣੀ ਖਾਰਾ-ਖਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾਵੇ ਮੈਥੋਂ ਤੇਰਾ ਮੰਨ ਭਰਿਆ

Mann Bharrya Song Quotes

Mann Bharrya Song Quotes

Thanks for coming to our site I hope your all Queries are solved related to this song If any mistake in lyrics you found then plz contact us under 24 hours our LyricsPro team correct this Lyrics.

Posts created 224

Leave a Reply

Your email address will not be published. Required fields are marked *

Related Posts

Begin typing your search term above and press enter to search. Press ESC to cancel.

Back To Top